ਰਵਨੀਤ ਬਿੱਟੂ ਦੀ ਚੰਨੀ ਸਰਕਾਰ ਨੂੰ ਸਲਾਹ- ਪਹਿਲਾਂ ਸਿੱਧੂ ਨੂੰ ਖੁਸ਼ ਕਰ ਲਓ, ਫ਼ਿਰ ਕਰਨਾ ਲੋਕ ਭਲਾਈ ਸਕੀਮਾਂ ਦਾ ਐਲਾਨ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਵਰਤਾਰੇ ’ਤੇ ਲਗਾਤਾਰ ਟਿੱਪਣੀਆਂ ਕਰਦੇ ਆ ਰਹੇ ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਸ: ਰਵਨੀਤ ਸਿੰਘ ਬਿੱਟੂ ਨੇ ਐਤਵਾਰ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਚੱਲਦਿਆਂ ਅਤੇ ਕੈਬਨਿਟ ਦੇ ਫ਼ੈਸਲੇ ਐਲਾਨੇ ਜਾਣ ਤੋਂ ਪਹਿਲਾਂ ਹੀ ਕਾਂਗਰਸ ਦੇ ਤਾਜ਼ਾ ਸੂਰਤ-ਏ-ਹਾਲ ’ਤੇ ਤਨਜ਼ ਕੀਤਾ ਹੈ। ਉੱਤਰਾਖੰਡ ਵਿੱਚ ਕੇਦਾਰਨਾਥ … Continue reading ਰਵਨੀਤ ਬਿੱਟੂ ਦੀ ਚੰਨੀ ਸਰਕਾਰ ਨੂੰ ਸਲਾਹ- ਪਹਿਲਾਂ ਸਿੱਧੂ ਨੂੰ ਖੁਸ਼ ਕਰ ਲਓ, ਫ਼ਿਰ ਕਰਨਾ ਲੋਕ ਭਲਾਈ ਸਕੀਮਾਂ ਦਾ ਐਲਾਨ